Ticker

6/recent/ticker-posts

Munda apne viah vich lyrics | Balkar Sidhu

 Munda apne viah vich nachda Phire song lyrics | Balkar Sidhu



Munda apne viah vich nachda Phire song lyrics Balkar Sidhu is Old punjabi song with music also given by Tejwannt kitu Munda apne viah vich nachda Phire song lyrics  are written by Albeel Brar.

Song Credis :-
Song : Munda Apne Viah Vich Nachda Fire
Singer : Balkar Sidhu
Album : Laung Taviteriaan
Music : Tejwant Kittu 
Lyrics : Albel Brar
Music Label : T-Series

Munda apne viah vich nachda Phire song lyrics in english fonts


Jach da Phire naale hash da Phire
hash da Phire naale Jach da Phire
hash da Phire naale Jach da Phire
Munda apne

Apne viah de vich nachda Phire
Munda apne
Apne viah de vich nachda Phire
Kaka apne

Honaa hunda jindgi ch eko viah vi
Honaa hunda jindgi ch eko viah vi
Iss din da kinu hond a nhioo cha vi

Luddu kushiya de dil vich foot de
Pair malo Mali nachne nu uth de
Janj kushi na sambhalli tudhaa pathda
Phire
Munda apne

Apne viah de vich nachda Phire
Munda apne
Apne viah de vich nachda Phire
Munda apne

Pug tole wali bani fire taau vi
Kive ghaath chacha munde da khaao vi
Mere naanke de maame di aa tooer vi

Lage massdh munde da nira bhoor vi
Aj fufdh vi saariya de vich jach da Phire
Munda apne

Apne viah de vich nachda Phire
Munda apne
Apne viah de vich nachda Phire
Munda apne

Faira veere sir behnaa ne shajaya ye
Naale surma vi bhabhiya ne paaya a
Goh laandiya ne mamiaa te masiya
Moth kar diya bhua tayia chachiaa

Jija sariya toh mori panndh check da
Phire
Munda apne

Apne viah de vich nachda Phire
Munda apne
Apne viah de vich nachda Phire
kaaka apne

Bhaai laadhe de teeka ke paaun boliya
Yr nach de ne ban ban tohliaa
Jodi sajaari viahi nu nacalo vaayi

Baby baapu kolo vaar ne karalo vaayi
Mummy daddy kolo vaar ne karalo vaayi

Jio n wale alble Sidhu dus da Phire
Munda apne

Apne viah de vich nachda Phire
Kaka apne
Apne viah de vich nachda Phire
Munda apne
Apne viah de vich nachda Phire
kaaka apne
Apne viah de vich nachda Phire
Munda apne
Apne viah de vich nachda Phire
kaaka apne

Munda apne viah vich nachda Phire song lyrics in punjabi fonts


ਜਾਚ ਦਾ ਫਿਰੇ ਨਾਲ਼ੇ ਹਸ਼ ਦਾ ਫਿਰੇ
ਹਸ਼ ਦਾ ਫਿਰੇ ਨਾਲ਼ੇ ਜਾਚ ਦਾ ਫਿਰੇ   
ਹਸ਼ ਦਾ ਫਿਰੇ ਨਾਲ਼ੇ ਜਾਚ ਦਾ ਫਿਰੇ
ਮੁੰਡਾ ਆਪਣੇ

ਆਪਣੇ ਵਿਆਹ ਦੇ ਵਿਚ ਨੱਚਦਾ ਫਿਰੇ
ਮੁੰਡਾ ਆਪਣੇ
ਆਪਣੇ ਵਿਆਹ ਦੇ ਵਿਚ ਨੱਚਦਾ ਫਿਰੇ
ਕਾਕਾ ਆਪਣੇ

ਹੋਣਾ ਹੁੰਦਾ ਜਿੰਦਗੀ ਚ ਏਕੋ ਵਿਆਹ
ਹੋਣਾ ਹੁੰਦਾ ਜਿੰਦਗੀ ਚ ਏਕੋ ਵਿਆਹ
ਇਸ ਦਿਨ ਦਾ ਕਿਨੂੰ ਹੋਨਦਾ ਨਹੀਓ ਚਾ ਵੀ

ਲੱਡੂ ਖੁਸ਼ੀਆ ਦੇ ਦਿਲ ਵਿਚ ਫੁੱਟ ਦੇ
ਪੈਰ ਮਲੋ ਮਲੀ ਨਾਚਨੇ ਨੂੰ ਉੱਠ ਦੇ
ਜੰਜ ਖੁਸ਼ੀ ਨਾ ਸੰਭਾਲੀ ਤੁੜਾ ਪਟਦਾ ਫਿਰੇ
ਮੁੰਡਾ ਆਪਣੇ

ਆਪਣੇ ਵਿਆਹ ਦੇ ਵਿਚ ਨੱਚਦਾ ਫਿਰੇ
ਮੁੰਡਾ ਆਪਣੇ
ਆਪਣੇ ਵਿਆਹ ਦੇ ਵਿਚ ਨੱਚਦਾ ਫਿਰੇ
ਮੁੰਡਾ ਆਪਣੇ

ਪੱਗ ਟੋਲੇ ਵਾਲੀ ਬਨੀ ਫਿਰੇ ਤਾਉ ਵੀ
ਕਿਵੇਂ ਘਟ ਚਾਚਾ ਮੁੰਡੇ ਦਾ ਖਾਓ ਵੀ
ਮੇਰੇ ਨਾਨਕੇ ਦੇ ਮਾਮੇ ਦੀ ਆ ਟੂਰ ਵੀ

ਲੱਗੇ ਮਾਸੜ ਮੁੰਡੇ ਦਾ ਨਿਰਾ ਭੋਰ ਵੀ
ਅੱਜ ਫੁੱਫੜ ਵੀ ਸਾਰਿਆ ਦੇ ਵਿਚ ਜਾਚ ਦਾ ਫਿਰੇ
ਮੁੰਡਾ ਆਪਣੇ

ਆਪਣੇ ਵਿਆਹ ਦੇ ਵਿਚ ਨੱਚਦਾ ਫਿਰੇ
ਮੁੰਡਾ ਆਪਣੇ
ਆਪਣੇ ਵਿਆਹ ਦੇ ਵਿਚ ਨੱਚਦਾ ਫਿਰੇ
ਮੁੰਡਾ ਆਪਣੇ

ਫੇਰਾ ਵੀਰੇ ਸਿਰ ਭੈਹਣਾ ਨੇ ਸ਼ਾਜਯਾ ਏ
ਨਾਲ਼ੇ ਸੂਰਮਾ ਵੀ ਭੱਭਿਆ ਨੇ ਪਾਇਆ ਏ
ਗੋਹ ਲਾਂਦੀਆ ਨੇ ਮਾਮਿਆ ਤੇ ਮੱਸਿਆ
ਮੋਠ ਕਰ ਦੀਆ ਭੂਆ ਤਾਈਆ ਚਾਚਿਆ

ਜੀਜਾ ਸਾਰਿਆ ਤੋਂ ਮੋਰੀ ਪੰਡ ਚਕ ਦਾ 
ਫਿਰੇ
ਮੁੰਡਾ ਆਪਣੇ

ਆਪਣੇ ਵਿਆਹ ਦੇ ਵਿਚ ਨੱਚਦਾ ਫਿਰੇ
ਮੁੰਡਾ ਆਪਣੇ
ਆਪਣੇ ਵਿਆਹ ਦੇ ਵਿਚ ਨੱਚਦਾ ਫਿਰੇ
ਕਾਕਾ ਆਪਣੇ

ਭਾਈ ਲਾੜੇ ਦੇ ਟੀਕਾ ਕੇ ਪਾਉਣ ਬੋਲਿਆ
ਯਾਰ ਨਾਚ ਦੇ ਨੇ ਬਨ ਬਨ ਟੋਲੀਆਂ
ਜੋੜੀ ਸੱਜਰੀ ਵਿਆਹੀ ਨੂੰ ਨਚਾਲੋ ਵਾਈ

ਬੇਬੇ ਬਾਪੂ ਕੋਲੋ ਵਾਰ ਨੇ ਕਰਲੋ ਵਾਈ
ਮੰਮੀ ਡੈਡੀ ਕੋਲੋ ਵਾਰ ਨੇ ਕਰਲੋ ਵਾਈ

ਜਿਉਣ ਵਾਲੇ ਅਲਬਲੇ ਸਿੱਧੂ ਦੁਸ ਦਾ ਫਿਰੇ
ਮੁੰਡਾ ਆਪਣੇ
 
ਆਪਣੇ ਵਿਆਹ ਦੇ ਵਿਚ ਨੱਚਦਾ ਫਿਰੇ
ਕਾਕਾ ਆਪਣੇ
ਆਪਣੇ ਵਿਆਹ ਦੇ ਵਿਚ ਨੱਚਦਾ ਫਿਰੇ
ਮੁੰਡਾ ਆਪਣੇ
ਆਪਣੇ ਵਿਆਹ ਦੇ ਵਿਚ ਨੱਚਦਾ ਫਿਰੇ
ਕਾਕਾ ਆਪਣੇ
ਆਪਣੇ ਵਿਆਹ ਦੇ ਵਿਚ ਨੱਚਦਾ ਫਿਰੇ
ਮੁੰਡਾ ਆਪਣੇ
ਆਪਣੇ ਵਿਆਹ ਦੇ ਵਿਚ ਨੱਚਦਾ ਫਿਰੇ
ਕਾਕਾ ਆਪਣੇ

Post a Comment

0 Comments